ਸਤਿਕਾਰਯੋਗ
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀਓ
ਜਥੇਦਾਰ
ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ ਸਾਹਿਬ)
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਵਿਸ਼ਾ: ਪੰਥਕ ਜਜ਼ਬਾਤਾਂ
ਦੀ ਕਦਰ ਕਰਦੇ ਹੋਏ, ਕੌਮੀ ਸਿਰੜ ਅਤੇ ਅਣਖ ਦੀ ਮਿਸਾਲ, ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦਾ
ਜਥੇਦਾਰ ਨਿਯੁਕਤ ਕਰਨ ਲਈ ਨਾਰਥ ਅਮਰੀਕਾ ਦੀਆਂ ਸੰਗਤਾਂ ਦਾ ਸੁਨੇਹਾਂ।
ਸਿੰਘ ਸਾਹਿਬ ਜੀਓ,
ਵਾਹਿਗੁਰੂ
ਦੀ ਕ੍ਰਿਪਾ ਸਦਕਾ ਅਸੀਂ ਸਾਰੇ ਇੱਥੇ ਚੜ੍ਹਦੀਕਲਾ ਵਿੱਚ ਹਾਂ, ਤੇ
ਓਸ ਅਕਾਲ ਪੁਰਖ ਕੋਲ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕਰਦੇ ਹਾਂ। ਜਥੇਦਾਰ ਜੀਓ ਇਸ ਵਕਤ
ਖਾਲਸਾ ਪੰਥ ਅਤੇ ਗੁਰਾਂ ਦੀ ਵਰੋਸਾਈ ਧਰਤੀ ਪੰਜਾਬ ਅਤੇ ਸਾਰੇ ਸੰਸਾਰ ਦੇ ਹਰ ਸਿੱਖ ਦੀ ਅੱਖ, ਸਾਡੀ
ਅਣਖ, ਇੱਜ਼ਤ, ਸਿਰੜ
ਅਤੇ ਪੰਥਕ ਦ੍ਰਿੜਤਾ ਨਾਲ ਜੁੜੇ ਇੱਕ ਅਹਿਮ ਮਸਲੇ ਨਾਲ ਵੱਲ ਲੱਗੀ ਹੋਈ ਹੈ, ਇਹ
ਮਸਲਾ ਜਿੱਥੇ ਇੱਕ ਪਾਸੇ ਕੌਮੀ ਅਣਖ ਨਾਲ ਜੁੜਿਆ ਹੈ ਨਾਲ ਹੀ ਦੂਜੇ ਪਾਸੇ ਭਾਈ ਬਲਵੰਤ ਸਿੰਘ ਦੀ
ਲਾ-ਮਿਸਾਲ ਅਡੋਲਤਾ, ਮੌਤ ਨੂੰ ਮਖੌਲ ਕਰਨ ਤੇ ਫਾਂਸੀ ਦੇ ਰੱਸੇ ਨੂੰ
ਛੇਤੀ ਤੋਂ ਛੇਤੀ ਚੁੰਮ ਕੇ ਖਾਲਸਾ ਪੰਥ ਦੇ ਕੌਮੀ ਘਰ ਦੇ ਸੁਪਨੇ ਨੂੰ ਪੂਰਾ ਕਰਨ ਲਈ
ਜ਼ਾਮ-ਏ-ਸ਼ਹਾਦਤ ਪੀ ਲੈਣ ਦੀ ਅਗੰਮੀ ਚਾਹਤ ਦੀ ਤਰਜ਼ਮਾਨੀ ਵੀ ਕਰਦਾ ਹੈ।
ਇਸ
ਲਈ ਅੱਜ ਨਾਰਥ ਅਮਰੀਕਾ ਦੀਆਂ ਸਮੂਹ ਸੁਸਾਇਟੀਆਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ
ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਵਾਸਤੇ, ਜਥੇਦਾਰ ਅਵਤਾਰ ਸਿੰਘ ਮੱਕੜ
ਜੀ ਨੂੰ ਇੱਕ ਪੱਤਰ ਲਿਖਿਆ ਗਿਆ, ਜਿਸ ਦੀ ਕਾਪੀ ਆਪ ਜੀ ਨੂੰ
ਵੀ ਭੇਜੀ ਜਾ ਚੁੱਕੀ ਹੈ। ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ
ਕਿ ਜਿੱਥੇ ਭਾਈ ਬਲਵੰਤ ਸਿੰਘ ਕੌਮ ਵਾਸਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਰਹੇ ਹਨ ਓਥੇ ਤੁਸੀਂ
ਆਪਣਾ ਇਤਿਹਾਸਕ ਯੋਗਦਾਨ ਪਾਉਂਦੇ ਹੋਏ, ਸੰਗਤ ਦੇ ਜਜ਼ਬਾਤਾਂ ਦੀ
ਤਰਜ਼ਮਾਨੀ ਕਰਦੇ ਹੋਏ, ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਸ੍ਰੀ ਅਕਾਲ
ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਵਾਸਤੇ, ਇੱਕ ਕੁਰਬਾਨੀ ਦਿੰਦੇ ਹੋਏ
ਇਸ ਪਦਵੀ ਨੂੰ ਵਿਹਲਾ ਕਰਕੇ, ਰਹਿੰਦੀ ਦੁਨੀਆਂ ਤੱਕ ਪੰਥਕ
ਸਫਾਂ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦੇਵੋ, ਅਤੇ
ਨਾਲ ਹੀ ਭਾਈ ਬਲਵੰਤ ਸਿੰਘ ਦੀ ਨਿਯੁਕਤੀ ਹੋਣ ਤੱਕ ਇੱਕ ਕਾਰਜ਼ਕਾਰੀ ਜਥੇਦਾਰ ਵਜੋਂ ਆਪਣੀਆਂ
ਸੇਵਾਵਾਂ ਕੌਮ ਨੂੰ ਦਿੰਦੇ ਰਹੋ। ਤਾਂ ਜੋ ਇਹ ਸੂਰਬੀਰ ਸਿੰਘ ਕੌਮ ਦੇ ਨਾਲ ਰਹਿ ਕੇ, ਗੁਰੂ
ਪਾਤਸ਼ਾਹ ਜੀ ਦੇ ਹੁਕਮਾਂ ਮੁਤਾਬਿਕ ਇਸ ਪੰਥਕ ਸੰਘਰਸ਼ ਨੂੰ ਅਗਵਾਈ ਦੇ ਸਕੇ।
ਆਪ ਜੀ ਦੇ ਹਾਂ-ਪੱਖੀ
ਹੁੰਗਾਰੇ ਦੀ ਉਡੀਕ ਵਿੱਚ:
ਜਾਰੀ
ਕਰਤਾ: (ਪੰਥਕ ਸਿੱਖ ਸੁਸਾਇਟੀਆਂ)
ਗੁਰੂ
ਨਾਨਕ ਸਿੱਖ ਗੁਰਦੁਆਰਾ ਸਰੀ,
ਖਾਲਸਾ
ਦੀਵਾਨ ਸੁਸਾਇਟੀ ਸੁਖਸਾਗਰ ਨਿਊਵੈਸਟ,
ਗੁਰਦੁਆਰਾ
ਦੂਖ ਨਿਵਾਰਨ ਸਾਹਿਬ ਸਰੀ,
ਬਾਬਾ
ਬੰਦਾ ਸਿੰਘ ਬਹਾਦਰ ਸੁਸਾਇਟੀ ਐਬਸਫੋਰਡ,
ਕਲ਼ਗੀਧਰ
ਦਰਬਾਰ ਐਬਸਫੋਰਡ,
ਖਾਲਸਾ
ਦਰਬਾਰ ਵੈਨਕੂਵਰ,
ਗੁਰਮਤਿ
ਸੈਂਟਰ ਐਬਸਫੋਰਡ,
ਸਿੱਖ
ਮਿਸ਼ਨਰੀ ਐਸੋਸੀਏਸ਼ਨ ਐਬਸਫੋਰਡ,
ਗੁਰਦੁਆਰਾ
ਗੁਰੂ ਨਾਨਕ ਪ੍ਰਕਾਸ਼ ਬੈਲਹਿੰਗਮ ਯੂ. ਐਸ. ਏ,
ਗੁਰੂ
ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜੌਰਜ਼,
ਗੁਰਦੁਆਰਾ
ਸਿੰਘ ਸਭਾ ਰੈਂਟਨ ਸਿਆਟਲ,
ਗੁਰਦੁਆਰਾ
ਸਿੰਘ ਸਭਾ ਸਰੀ,
ਆਈ.
ਐਚ. ਆਰ. ਓ. ਆਫ ਕੈਨੇਡਾ,
ਇੰਟਰਨੈਸ਼ਨਲ
ਸਿੱਖ ਅਵੇਅਰਨੈਸ ਆਫ ਕੈਨੇਡਾ,
ਗੁਰਦੁਆਰਾ
ਸਾਹਿਬ ਦਸਮੇਸ਼ ਕਲਚਰ ਸੈਂਟਰ ਕੈਲਗਰੀ,
ਗੁਰਦੁਆਰਾ
ਸਿੰਘ ਸਭਾ ਸੁਸਾਇਟੀ ਆਫ ਵਿਕਟੋਰੀਆ,
ਗੁਰਦੁਆਰਾ
ਗੁਰੂ ਅਮਰਦਾਸ ਦਰਬਾਰ ਕਲੋਨਾ,
ਗੁਰਦੁਆਰਾ
ਅੰਮ੍ਰਿਤ ਪ੍ਰਕਾਸ਼ ਸਰੀ,
ਸਕੀਨਾ
ਗੁਰਸਿਖ ਸੁਸਾਇਟੀ ਟੈਰਸ,
ਗੁਰਦੁਆਰਾ
ਗੁਰੂ ਤੇਗ ਬਹਾਦਰ ਸਾਹਿਬ ਕਲੋਵਰਡੇਲ,
ਸ਼੍ਰੋਮਣੀ
ਅਕਾਲੀ ਦਲ ਆਫ ਕੈਨੇਡਾ,
ਗੁਰੂ
ਗੋਬਿੰਦ ਸਿੰਘ ਸੁਸਾਇਟੀ ਆਫ ਕੈਨੇਡਾ,
ਸ੍ਰੀ
ਗੁਰੂ ਗੋਬਿੰਦ ਸਿੰਘ ਐਜ਼ੂਕੇਸਨਲ ਸੁਸਾਇਟੀ ਸਰੀ,
ਗੁਰੁ
ਨਾਨਕ ਅਕੈਡਮੀ ਸਰੀ
ਸ਼ਾਨੇ
ਖਾਲਸਾ ਗੁਰਮਤਿ ਸੁਸਾਇਟੀ ਐਬਸਫੋਰਡ
ਸ਼ਹੀਦ
ਬਾਬਾ ਦੀਪ ਸਿੰਘ ਗੱਤਕਾ ਅਖਾੜਾ ਸਰੀ
ਸਿੰਘਸ
ਕੈਂਪਸ ਸੁਸਾਇਟੀ ਸਰੀ
ਕੌਰਸ
ਯੂਨਾਈਟਡ ਸਰੀ
ਸਿੱਖਸ
ਫਾਰ ਜਸਟਿਸ
ਓਨਟੈਰੀਓ
ਗੁਰਦੁਆਰਾ ਕਮੇਟੀ,
ਓਨਟੈਰੀਓ
ਸਿੱਖ ਐਂਡ ਗੁਰਦੁਆਰਾ ਕੌਸਲ,
ਓਨਟੈਰੀਓ
ਖਾਲਸਾ ਦਰਬਾਰ ਡਿਕਸੀ ਰੋਡ,
ਗੁਰਦੁਆਰਾ
ਸਿੱਖ ਸੰਗਤ ਬਰੈਂਪਟਨ,
ਸ੍ਰੀ
ਗੁਰੁ ਸਿੰਘ ਸਭਾ ਮਾਲਟਨ,
ਗੁਰੂ
ਜੋਤ ਪ੍ਰਕਾਸ ਸਾਹਿਬ ਬਰੈਂਪਟਨ,
ਸਿੱਖ
ਸਪਿਰਚੂਅਲ ਸੈਂਟਰ ਰੈਕਸਡੇਲ,
ਗੁਰੁ
ਨਾਨਕ ਸਿੱਖ ਸੈਂਟਰ ਗਲਿਡਨ,
ਸ੍ਰੀ
ਗੁਰੂ ਸਿੰਘ ਸਭਾ ਵੈਸਟਨ,
ਸ੍ਰੋਮਣੀ
ਸਿੱਖ ਸੰਗਤ ਮਿਸੀਸਾਗਾ,
ਯੂਨਾਈਟਡ
ਫਰੰਟ ਆਫ ਸਿੱਖਸ,
ਅਖੰਡ
ਕੀਰਤਨੀ ਜਥਾ ਟੋਰਾਂਟੋ,
ਗੁਰਦੁਆਰਾ
ਤਪੋਬਨ ਸਾਹਿਬ ਟੋਰਾਂਟੋ,
ਗੁਰਦੁਆਰਾ
ਸਿੱਖ ਸੰਗਤ ਰੀਗਨ ਰੋਡ,
ਗੁਰਦੁਆਰਾ
ਸ਼ਹੀਦਗੜ ਹੈਮਿਲਟਨ,
ਗੁਰਦੁਆਰਾ
ਬਾਬਾ ਬੁੱਢਾ ਸਾਹਿਬ ਹੈਮਿਲਟਨ,
ਸ਼ਹੀਦ
ਬਾਬਾ ਦੀਪ ਸਿੰਘ ਗੱਤਕਾ ਅਖਾੜਾ,
ਰਾਮਗੜੀਆ
ਸਿੱਖ ਸੁਸਾਇਟੀ ਨਾਰਥ ਯੌਰਕ,
ਸਿੱਖ
ਟੈਰੀਟੇਜ਼ ਸੈਂਟਰ ਬਰੈਂਪਟਨ,
ਰਾਮਗੜੀਆ
ਐਸੋਸੀਏਸ਼ਨ ਆਫ ਓਨਟੈਰੀਓ,
ਰਾਮਗੜੀਆ
ਐਸੋਸੀਏਸ਼ਨ ਆਫ ਹੈਮਿਲਟਨ,
ਸਿੱਖ
ਐਸੋਸੀਏਸ਼ਨ ਆਫ ਬਰੈਂਟਫੋਰਡ,
ਗੁਰਦੁਆਰਾ
ਸ਼ਹੀਦਗੜ ਸਾਹਿਬ ਭੰਡਾਸ,
ਗੁਅਲਫ
ਸਿੱਖ ਸੁਸਾਇਟੀ,
ਲੰਡਨ
ਸਿੱਖ ਸੁਸਾਇਟੀ,
ਸ੍ਰੀ
ਗੁਰੂ ਸਿੰਘ ਸਭਾ ਕੈਂਬਰਿਜ਼,
ਸਿੱਖ
ਕਲਚਰ ਸੁਸਾਇਟੀ ਵਿੰਡਸਰ,
ਸਿੱਖ
ਕਲਚਰ ਸੁਸਾਇਟੀ ਸਡਵਰੀ,
ਸਿੱਖ
ਸੰਗਤ ਆਫ ਕੈਨੇਡਾ,
ਓਟਵਾ
ਸਿੱਖ ਗੁਰਦੁਆਰਾ,
ਓਟਵਾ
ਸਿੱਖ ਸੁਸਾਇਟੀ,
ਸ਼੍ਰੌਮਣੀ
ਸਿੱਖ ਸੰਗਤ ਪੇਪ,
ਗੁਰਸਿੱਖ
ਸਭਾ ਸਕਾਰਬੋ,
ਯੂਨਾਈਟਡ
ਸਿੱਖਸ,
ਅਕਾਲੀ
ਦਲ ਪੰਚ-ਪ੍ਰਧਾਨੀ ਟੋਰਾਟੋ,
ਸ਼੍ਰੋਮਣੀ
ਅਕਾਲੀ ਦਲ ਬਾਦਲ ਕੈਨੇਡਾ,
ਸਿੱਖ
ਫੈਡਰੇਸ਼ਨ ਕੈਨੇਡਾ,
ਸਿੱਖ
ਐਕਟੀਵਿਸਟ ਕੈਨੇਡਾ,
ਸੇਵਾ
ਕਮੇਟੀ ਟੋਰਾਂਟੋ,
ਦਮਦਮੀ
ਟਕਸਾਲ ਟੋਰਾਂਟੋ,
ਗੋਲਡਨ
ਟਰਾਈਐਂਗਲ ਸਿੱਖ ਐਸੋਸੀਏਸ਼ਨ ਕਿਚਨਰ,
ਸਿੱਖਸ
ਸਪੋਰਟਸ ਕਲੱਬ ਟੋਰਾਂਟੋ,
ਐਨ
ਆਰ ਆਈ ਸਭਾ ਟੋਰਾਂਟੋ,
ਖਾਲਸਾ
ਸਕੂਲ ਮਾਲਟਨ,
ਗੁਰਦੁਆਰਾ
ਗੁਰੂ ਨਾਨਕ ਦਰਬਾਰ ਲਸਾਲ ਮੌਟਰੀਅਲ,
ਗੁਰਦੁਆਰਾ
ਗੁਰੂ ਨਾਨਕ ਦਰਬਾਰ ਮੌਟਰੀਅਲ਼,
ਪੰਜਾਬੀ
ਕਮਿਊਨਿਟੀ ਸੈਂਟਰ ਮੌਟਰੀਅਲ,
ਰੇਡਿਓ
ਓਦਮ ਮੌਟਰੀਅਲ਼,
ਮਹਾਂਰਥੀ
ਗਤਕਾ ਅਖਾੜਾ ਮੌਟਰੀਅਲ,
ਮੈਟਰੋ
ਪੰਜਾਬੀ ਸਪੋਰਟਸ ਕਲੱਬ ਟੋਰਾਂਟੋ,
ਓਨਟੈਰੀਓ
ਖਾਲਸਾ ਦਰਬਾਰ ਟੋਰਾਂਟੋ,
ਗੁਰਦੁਆਰਾ
ਗੁਰਬਾਣੀ ਸਾਗਰ ਮੌਟਰੀਅਲ,
ਗੁਰਦੁਆਰਾ
ਗਰੇਟਰ ਮੌਟਰੀਅਲ,
ਯੂਨਾਈਟਡ
ਬ੍ਰਦਰਜ਼ ਹਾਕੀ ਕਲੱਬ ਬਰੈਂਪਟਨ,
ਇੰਡੋ-ਕੈਨੇਡੀਅਨ
ਐਸੋਸੀਏਸ਼ਨ ਮੌਟਰੀਅਲ,
ਸ਼ੇਰੇ
ਪੰਜਾਬ ਸਪੋਰਟਸ ਕਲੱਬ ਟੋਰਾਂਟੋ,
ਬਾਬਾ
ਫਰੀਦ ਸਪੋਰਟਸ ਕਲੱਬ ਟੋਰਾਂਟੋ,
ਬਾਬਾ
ਕਾਹਨ ਦਾਸ ਸਪੋਰਟਸ ਕਲੱਬ ਟੋਰਾਂਟੋ,
ਸੁਖਮਨੀ
ਸਾਹਿਬ ਸੇਵਾ ਸੁਸਾਇਟੀ ਟੋਰਾਂਟੋ,
ਬਰੈਂਪਟਨ
ਸਪੋਰਟਸ ਕਲੱਬ,
ਲਾਇਨਜ਼
ਸਪੋਰਟਸ