ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, August 11, 2012

ਫੇਸਬੁੱਕ ਦੀ ਨਵੀ ਪ੍ਰੋਫਾਇਲ ਟਾਇਮਲਾਈਨ ਤੋਂ ਹੋ ਪਰੇਸ਼ਾਨ ਹੁਣੇ ਹੀ ਬਦਲੋ ਕਲਾਸਿਕ ਵਿਓ ਵਿੱਚ...

ਪੰਜਾਬੀਓ ਜੇਕਰ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਇਲ ਜਾਂ ਫੇੰਨ ਪੇਜ਼ ਦੇ ਨਵੇ ਟੇਮਲਾਈਨ ਡਿਜਾਇਨ ਤੋਂ ਪਰੇਸ਼ਾਨ ਹੋ ਤਾਂ ਫਿਰ ਦੇਰ ਕਾਹਦੀ ਹੁਣੇ ਹੀ ਬਦਲੋ ਕਲਾਸਿਕ ਵਿਓ ਵਿੱਚ ਤੇ ਕਰੋ ਆਪਣੀ ਨਵੀ ਟੇਮਲਾਈਨ ਨੂੰ ਅਲਵਿਦਾ ... ਇਸ ਲਈ ਤੁਸੀਂ ਪਹਿਲਾਂ ਤਾਂ ਆਪਣੇ ਕੰਪਿਊਟਰ ਵਿੱਚ ਗੂਗਲ ਕ੍ਰੋਮ ਬ੍ਰੋਸਰ ਇੰਸਟਾਲ ਕਰ ਲਵੋ,...

ਗੂਗਲ ਕ੍ਰੋਮ ਬ੍ਰੋਸਰ ਡਾਉਨਲੋਡ ਇੰਸਟਾਲੇਸ਼ਨ ਲਿੰਕ 

https://www.google.com/intl/en/chrome/browser/

ਉਸ ਤੋਂ ਬਾਅਦ ਹੇਠਾਂ ਦਿੱਤੇ ਲਿੰਕ ਉੱਤੇ ਕਲਿਕ ਕਰੋ ।  

https://chrome.google.com/webstore/detail/dnedfaenfnkikficknkklbdedlecmpgc

ਕਲਿਕ ਕਰਨ ਤੋਂ ਬਾਅਦ ਇਕ ਪੇਜ਼ ਓਪਨ ਹੋਵੇਗਾ ਤੇ ਉੱਪਰ ਸੱਜੇ ਹਥ ਵੱਲ ਲਿਖਿਆ ਹੋਵੇਗਾ !
(ADD TO CHORME)

ਓਥੇ ਕਲਿਕ ਕਰੋ !

ਫਿਰ ਓਥੇ yes ਜਾਂ no ਲਿਖਿਆ ਹੋਵੇਗਾ !!

yes ਉੱਤੇ ਕਲਿਕ ਕਰੋ !!

ਇਸ ਬਾਰੇ ਹੋਰ ਜਾਨਕਾਰੀ ਲਈ ਤੁਸੀਂ ਹੇਠਾਂ ਦਿੱਤੀ ਵੈਬਸਾਈਟ ਤੇ ਜਾਓ ਅਤੇ ਓਥੇ ਦਿੱਤੇ ਲਿੰਕ ਰਾਹੀ ਵੀ ਆਪਣੀ ਪ੍ਰੋਫਾਇਲ ਨੂੰ ਕਲਾਸਿਕ ਵਿਓ ਵਿੱਚ ਬਦਲੋ। ਘਬਰਾਉਣ ਦੀ ਲੋੜ ਨਹੀ ਤੁਹਾਡੇ ਫੇਸਬੁੱਕ ਡੇਟਾ ਨੂੰ ਕੋਈ ਨੁਕਸਾਨ ਨਹੀ ਹੋਵੇਗਾ । 

http://www.timelineremove.com/

ਕਲਾਸਿਕ ਵਿਓ ਵਿੱਚ ਫੇਸਬੁੱਕ ਪ੍ਰੋਫਾਇਲ ਦਾ ਇੱਕ ਫਾਇਦਾ ਤਾਂ ਹੈ ਕਿ ਇਹ ਡਾਉਨ ਇੰਟਰਨੇਟ ਕੁਨੇਕਸ਼ਨ ਵਿੱਚ ਵੀ ਵਧੀਆ ਚੱਲਦੀ ਹੈ ਅਤੇ ਸਮਝਣ ਵਿੱਚ ਵੀ ਅਸਾਂਨ ਹੈ.... ਕੋਈ ਜਿਆਦਾ ਖਿਲਾਰਾ ਨਹੀ .... ਅਨਜਾਨ ਵੀ ਆਰਾਮ ਨਾਲ ਵਰਤ ਸਕਦਾ... ਲੋਕੀਂ ਵੀ ਕਾਫੀ ਪਰੇਸ਼ਾਨ ਸਨ ਇਸ ਨਵੀ ਫੇਸਬੁੱਕ ਟੇਮਲਾਈਨ ਤੋਂ ਫੇਸਬੁੱਕ ਵਾਲਿਆਂ ਨੂੰ ਕਾਫੀ ਕੰਪਲੇੰਟ ਜਾਣ ਤੋਂ ਬਾਅਦ ਹੁਣ ਇਹਨਾ ਨੂੰ ਅਕਲ ਆ ਗਈ...। 

ਨੋਟ:- ਪੰਜਾਬੀਓ ਜਿਸ ਕੰਪਿਊਟਰ ਵਿੱਚ ਤੁਸੀਂ ਇਹ ਫੇਸਬੁੱਕ ਟਾਇਮਲਾਈਨ ਐਪਸ ਇੰਸਟਾਲ ਕਿੱਤਾ ਹੋਵੇਗਾ ਉਸ ਕੰਪਿਊਟਰ ਵਿੱਚ ਹੀ ਤੁਸੀਂ ਕਲਾਸਿਕ ਫੇਸਬੁੱਕ ਵਰਤ ਸਕਦੇ ਹੋ ਬਾਕੀ ਹੋਰ ਜਗਾ ਤੁਹਾਨੂੰ ਆਪਣਾ ਫੇਸਬੁੱਕ ਅਕਾਉੰਟ ਓਪਨ ਕਰਨ ਉੱਪਰ ਨਵੀ ਫੇਸਬੁੱਕ ਲੁੱਕ ਹੀ ਦਿਖਾਈ ਦੇਵੇ ਗੀ... ਇਸ ਫੇਸਬੁੱਕ ਟਾਇਮਲਾਈਨ ਰਿਮੂਵਰ ਐਪਸ ਨੂੰ ਤੁਸੀਂ ਜਿਸ ਕੰਪਿਊਟਰ ਉਪਰ ਇੰਸਟਾਲ ਕਰੋ ਗੇ ਉਸ ਕੰਪਿਊਟਰ ਉਪਰ ਅਗਰ ਕੋਈ ਵੀ ਵਿਅਕਤੀ ਆਪਣਾ ਫੇਸਬੁੱਕ ਅਕਾਉੰਟ ਖੋਲੇ ਗਾ ਉਸ ਨੂੰ ਆਪਣੀ ਫੇਸਬੁੱਕ ਲੁੱਕ ਅਤੇ ਹੋਰ ਸਾਰੇ ਫੇਸਬੁੱਕ ਜੂਸਰ ਦੀ ਟਾਇਮਲਾਈਨ ਕਲਾਸਿਕ ਵਿਓ ਵਿੱਚ ਹੀ ਦਿਖਾਈ ਦੇਵੇਗੀ... 

ਗੁਰਸ਼ਾਮ ਸਿੰਘ ਚੀਮਾਂ 


Post Comment


ਗੁਰਸ਼ਾਮ ਸਿੰਘ ਚੀਮਾਂ