ਪ੍ਰੇਸ ਰਿਲੀਜ਼ ੦੭/੦੮/੨੦੧੨ ਬਾਦਲ ਵੱਲੋਂ ਮ੍ਰਿਤਕਾਂ ਦੇ ਪਾਰਥਿਕ ਸ਼ਰੀਰ ਦਿੱਲੀ ਲਿਆਉਣ ਲਈ ਅਮਰੀਕਾ 'ਚ ਭਾਰਤੀ ਰਾਜਦੂਤ ਨਿਰੁਪਮਾਂ ਰਾਓ ਨਾਲ ਫੋਨ 'ਤੇ ਗੱਲਬਾਤ
ਨਵੀਂ ਦਿੱਲੀ :- ਅਮਰੀਕਾ ਦੇ ਵਿਨਕਾਂਸਿਕ ਪ੍ਰਾਂਤ ਦੇ ਸ਼ਹਿਰ ਓਕ - ਕ੍ਰੀਕ ਵਿਖੇ ਗੁਰਦੁਆਰਾ ਸਾਹਿਬ ' ਚ ਅਣਪਛਾਤੇ ਹਮਲਵਾਰਾਂ ਵੱਲੋਂ ਕੀਤੀ ਗਈ ਗੋਲੀਬਾਰੀ'ਚ ਮਾਰੇ ਗਏ ਤਿਲਕ ਨਗਰ ਖੇਤਰ ਦੇ ਸ਼ਾਮ ਨਗਰ ਅਤੇ ਚਾਂਦ ਨਗਰ ਇਲਾਕੇ ਦੇ ਦੋ ਸਕੇ ਭਰਾਵਾਂ ਸੀਤਾ ਸਿੰਘ ਅਤੇ ਰੰਜੀਤ ਸਿੰਘ ਦੇ ਪੀੜ੍ਹਤ ਪਰਿਵਾਰਾਂ ਨਾਲ ਉਨ੍ਹਾਂ ਦੇ ਵਿਕਾਸ ਵਿਖੇ ਬੀਤੀ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਅਤੇ ਇਸ ਅਨ੍ਮ੍ਨੁਖੀ ਘਟਨਾ ' ਤੇ ਅਫਸੋਸ ਪ੍ਰਗਟਾਉਣ ਤੋਂ ਬਾਅਦ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਲਾਇਆ । ਉਨ੍ਹਾਂ ਨਾਲ ਅਕਾਲੀ ਦਲ ਬਾਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਜਥੇ.ਮਨਜੀਤ ਸਿੰਘ ਜੀ.ਕੇ.,ਜਥੇ. ਅਵਤਾਰ ਸਿੰਘ ਹਿਤ ਕੋਮੀ ਜਨਰਲ ਸਕੱਤਰ, ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਯੂਥ ਵਿੰਗ , ਦਲਜੀਤ ਸਿੰਘ ਵਢਾਲੀ ਅਤੇ ਚਮਨ ਸਿੰਘ ਸ਼ਾਹਪੁਰਾ ਆਦਿ ਵੀ ਮੋਜੂਦ ਸਨ ।