ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, March 18, 2012

ਸ਼ਰਮ ਹਯਾ ਹੁੰਦੀ ਸੀ

ਸ਼ਰਮ ਹਯਾ ਹੁੰਦੀ ਸੀ.. ਕਦੇ ਔਰਤ ਦਾ ਗੇਹਨਾ,
ਦੂਰੋਂ ਦੇਖ ਬਜੁਰਗਾਂ ਨੂੰ.. ਓਸ ਘੁੰਡ ਕਢ ਲੇਣਾ,
ਦੋਵੇਂ ਹਥ ਜੋੜ੍ਹ ਕੇ ਸਤਿ ਸ੍ਰੀ ਅਕਾਲ ਬੁਲਾਉਣੀ,
ਰੱਖਣਾ ਸਿਰ ਢੱਕ ਕੇ ..ਚੁੰਨੀ ਨਾ ਲਾਹੁਣੀ, 
ਸਮੂਹ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ 


Post Comment


ਗੁਰਸ਼ਾਮ ਸਿੰਘ ਚੀਮਾਂ